ਬੇਰੁਜ਼ਗਾਰ ਨੌਜਵਾਨਾਂ ਲਈ ਆ ਗਈ ਵੱਡੀ ਖੁਸ਼ਖਬਰੀ, ਖ਼ੁਦ ਦਾ ਕੰਮ ਸ਼ੁਰੂ ਕਰਨ ਲਈ ਸਰਕਾਰ ਦੇ ਰਹੀ ਹੈ ਏਨੇ ਲੱਖ ਦਾ ਲੋਨ, ਅੱਜ ਹੀ ਇਥੇ ਕਰੋ ਅਪਲਾਈ

ਅੱਜ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਤੋਂ ਪੀੜਤ ਹਨ। ਪਰ ਹੁਣ ਸਰਕਾਰ ਨੌਜਵਾਨਾਂ ਲਈ ਕਈ ਨਵੀਆਂ ਯੋਜਨਾਵਾਂ ਵੀ ਸ਼ੁਰੂ ਕਰ ਰਹੀ ਹੈ। ਜਿਹੜੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਪਹਿਲਾਂ ਹੀ ਕਾਰੋਬਾਰ ਚਲਾ ਰਹੇ ਹਨ, ਉਨ੍ਹਾਂ ਨੂੰ ਇਸ ਨਵੀਂ ਯੋਜਨਾ ਤੋਂ ਲਾਭ ਹੋਵੇਗਾ।

ਹੁਣ ਸਰਕਾਰ ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਪੁਰਾਣੇ ਕਾਰੋਬਾਰ ਨੂੰ ਵਧਾਉਣ ਲਈ ਸਬਸਿਡੀ ਤੇ ਕਰਜ਼ੇ ਪ੍ਰਦਾਨ ਕਰੇਗੀ। ਸਰਕਾਰ ਤੁਹਾਨੂੰ ਇਸ ਕਰਜ਼ੇ ‘ਤੇ 35 ਤੋਂ 50 ਪ੍ਰਤੀਸ਼ਤ ਸਬਸਿਡੀ ਦੇਵੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਕਈ ਕਿਸਮਾਂ ਦੇ ਕਰਜ਼ੇ ਹਨ। ਜਿਵੇਂ ਕਿ ਫੂਡ ਪ੍ਰੋਸੈਸਿੰਗ, ਡੇਅਰੀ ਫਾਰਮਿੰਗ, ਪਸ਼ੂ ਪਾਲਣ, ਮੱਛੀ ਪਾਲਣ, ਗਰੁੱਪ ਲੋਨ, ਸੈਲਫ ਗਰੁੱਪ ਲੋਨ।

ਇਸ ਸਕੀਮ ਤਹਿਤ ਤੁਸੀਂ 10 ਲੱਖ ਤੱਕ ਦੇ ਕਰਜ਼ੇ ਪ੍ਰਾਪਤ ਕਰ ਸਕਦੇ ਹੋ। ਦੱਸ ਦਇਏ ਕਿ ਸਰਕਾਰ ਕਰਜ਼ਿਆਂ ਵਿੱਚ 25 ਪ੍ਰਤੀਸ਼ਤ ਸਬਸਿਡੀ ਦੇਵੇਗੀ। ਯਾਨੀ ਕਿ ਜੇਕਰ ਤੁਸੀਂ 1 ਲੱਖ ਰੁਪਏ ਉਧਾਰ ਲੈ ਲਓ ਅਤੇ ਸਰਕਾਰ ਤੁਹਾਨੂੰ 25 ਫੀਸਦੀ ਸਬਸਿਡੀ ਦੇ ਨਾਲ 25,000 ਰੁਪਏ ਦੇਵੇਗੀ। ਇਸ ਵਿਚ ਲਾਂਗਤ ਦਾ ਕੁਝ ਹਿੱਸਾ ਤੁਹਾਨੂੰ ਆਪਣੀ ਜੇਬ ਵਿੱਚੋਂ ਲਗਾਉਣਾ ਪਵੇਗਾ ਤੇ ਬਾਕੀ ਤੇ ਲੋਨ ਹੋ ਜਾਂਦਾ ਹੈ।

ਇਸ ਕਰਜ਼ੇ ਵਿੱਚ ਮਸ਼ੀਨਾਂ ਲਗਾਉਣਾ ਜ਼ਰੂਰੀ ਹੈ। ਇਹ ਕਰਜ਼ਾ ਲੈਣ ਲਈ, ਤੁਹਾਨੂੰ ਪਹਿਲਾਂ ਇਨ੍ਹਾਂ ਉਦਯੋਗਾਂ ਬਾਰੇ ਜਾਣਨ ਲਈ ਕਲਾਸਾਂ ਲੈਣੀਆਂ ਚਾਹੀਦੀਆਂ ਹਨ। ਤੁਸੀਂ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਹੀ ਇਸ ਲੋਨ ਲਈ ਅਰਜ਼ੀ ਦੇ ਸਕਦੇ ਹੋ। ਤੁਸੀਂ ਵੈੱਬਸਾਈਟ https://pmfme.mofpi .gov. in/pmfme/#/Home-Page ‘ਤੇ ਜਾ ਕੇ ਇਸ ਕਰਜ਼ੇ ਦੇ ਵੇਰਵੇ ਪ੍ਰਾਪਤ ਕਰ ਸਕਦੇ ਹੋ। ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ।

Leave a Reply

Your email address will not be published. Required fields are marked *